< ਤੀਤੁਸ ਨੂੰ 2 >

1 ਪਰ ਤੂੰ ਉਹ ਬਚਨ ਆਖੀਂ ਜੋ ਖਰੀ ਸਿੱਖਿਆ ਦੇ ਨਾਲ ਮੇਲ ਖਾਂਦੇ ਹੋਣ।
ਯਥਾਰ੍ਥਸ੍ਯੋਪਦੇਸ਼ਸ੍ਯ ਵਾਕ੍ਯਾਨਿ ਤ੍ਵਯਾ ਕਥ੍ਯਨ੍ਤਾਂ
2 ਜੋ ਬਜ਼ੁਰਗ ਪਰਹੇਜ਼ਗਾਰ, ਗੰਭੀਰ, ਸੁਰਤ ਵਾਲੇ, ਵਿਸ਼ਵਾਸ, ਪਿਆਰ ਅਤੇ ਸਹਿਣਸ਼ੀਲਤਾ ਵਿੱਚ ਮਜ਼ਬੂਤ ਹੋਣ।
ਵਿਸ਼ੇਸ਼਼ਤਃ ਪ੍ਰਾਚੀਨਲੋਕਾ ਯਥਾ ਪ੍ਰਬੁੱਧਾ ਧੀਰਾ ਵਿਨੀਤਾ ਵਿਸ਼੍ਵਾਸੇ ਪ੍ਰੇਮ੍ਨਿ ਸਹਿਸ਼਼੍ਣੁਤਾਯਾਞ੍ਚ ਸ੍ਵਸ੍ਥਾ ਭਵੇਯੁਸ੍ਤਦ੍ਵਤ੍
3 ਇਸੇ ਪਰਕਾਰ ਬਜ਼ੁਰਗ ਔਰਤਾਂ ਦਾ ਚਾਲ-ਚਲਣ ਵੀ ਆਦਰ ਵਾਲਾ ਹੋਵੇ, ਉਹ ਨਾ ਦੋਸ਼ ਲਾਉਣ ਵਾਲੀਆਂ, ਨਾ ਸ਼ਰਾਬ ਪੀਣ ਵਾਲੀਆਂ ਸਗੋਂ ਚੰਗੀਆਂ ਗੱਲਾਂ ਦੀ ਸਿੱਖਿਆ ਦੇਣ ਵਾਲੀਆਂ ਹੋਣ।
ਪ੍ਰਾਚੀਨਯੋਸ਼਼ਿਤੋ(ਅ)ਪਿ ਯਥਾ ਧਰ੍ੰਮਯੋਗ੍ਯਮ੍ ਆਚਾਰੰ ਕੁਰ੍ੱਯੁਃ ਪਰਨਿਨ੍ਦਕਾ ਬਹੁਮਦ੍ਯਪਾਨਸ੍ਯ ਨਿਘ੍ਨਾਸ਼੍ਚ ਨ ਭਵੇਯੁਃ
4 ਭਈ ਜਵਾਨ ਇਸਤਰੀਆਂ ਨੂੰ ਅਜਿਹੀ ਸਿੱਖਿਆ ਦੇਣ, ਜੋ ਓਹ ਆਪਣੇ ਪਤੀਆਂ ਅਤੇ ਬੱਚਿਆਂ ਨਾਲ ਪਿਆਰ ਕਰਨ।
ਕਿਨ੍ਤੁ ਸੁਸ਼ਿਕ੍ਸ਼਼ਾਕਾਰਿਣ੍ਯਃ ਸਤ੍ਯ ਈਸ਼੍ਵਰਸ੍ਯ ਵਾਕ੍ਯੰ ਯਤ੍ ਨ ਨਿਨ੍ਦ੍ਯੇਤ ਤਦਰ੍ਥੰ ਯੁਵਤੀਃ ਸੁਸ਼ੀਲਤਾਮ੍ ਅਰ੍ਥਤਃ ਪਤਿਸ੍ਨੇਹਮ੍ ਅਪਤ੍ਯਸ੍ਨੇਹੰ
5 ਸਮਝਦਾਰ, ਪਵਿੱਤਰ, ਘਰ ਸੰਭਾਲਣ ਵਾਲੀਆਂ, ਨੇਕ ਅਤੇ ਆਪਣੇ ਪਤੀਆਂ ਦੇ ਅਧੀਨ ਹੋਣ ਤਾਂ ਜੋ ਪਰਮੇਸ਼ੁਰ ਦੇ ਬਚਨ ਦੀ ਨਿੰਦਿਆ ਨਾ ਹੋਵੇ।
ਵਿਨੀਤਿੰ ਸ਼ੁਚਿਤ੍ਵੰ ਗ੍ਰੁʼਹਿਣੀਤ੍ਵੰ ਸੌਜਨ੍ਯੰ ਸ੍ਵਾਮਿਨਿਘ੍ਨਞ੍ਚਾਦਿਸ਼ੇਯੁਸ੍ਤਥਾ ਤ੍ਵਯਾ ਕਥ੍ਯਤਾਂ|
6 ਇਸੇ ਤਰ੍ਹਾਂ ਨੌਜਵਾਨਾਂ ਨੂੰ ਸਮਝਾ ਜੋ ਬਹੁਤੇ ਕਾਹਲੇ ਨਾ ਹੋਣ।
ਤਦ੍ਵਦ੍ ਯੂਨੋ(ਅ)ਪਿ ਵਿਨੀਤਯੇ ਪ੍ਰਬੋਧਯ|
7 ਅਤੇ ਤੂੰ ਸਭ ਗੱਲਾਂ ਵਿੱਚ ਆਪਣੇ ਆਪ ਨੂੰ ਭਲੇ ਕੰਮਾਂ ਦਾ ਚੰਗਾ ਨਮੂਨਾ ਬਣਾ। ਤੇਰੀ ਸਿੱਖਿਆ ਗੰਭੀਰਤਾਈ ਅਤੇ ਸਚਿਆਈ ਨਾਲ ਹੋਵੇ।
ਤ੍ਵਞ੍ਚ ਸਰ੍ੱਵਵਿਸ਼਼ਯੇ ਸ੍ਵੰ ਸਤ੍ਕਰ੍ੰਮਣਾਂ ਦ੍ਰੁʼਸ਼਼੍ਟਾਨ੍ਤੰ ਦਰ੍ਸ਼ਯ ਸ਼ਿਕ੍ਸ਼਼ਾਯਾਞ੍ਚਾਵਿਕ੍ਰੁʼਤਤ੍ਵੰ ਧੀਰਤਾਂ ਯਥਾਰ੍ਥੰ
8 ਤੇਰੇ ਬਚਨਾਂ ਵਿੱਚ ਖਰਿਆਈ ਹੋਵੇ ਤਾਂ ਜੋ ਵਿਰੋਧੀ ਨੂੰ ਸਾਡੇ ਉੱਤੇ ਦੋਸ਼ ਲਾਉਣ ਦਾ ਮੌਕਾ ਨਾ ਮਿਲੇ ਅਤੇ ਉਹ ਸ਼ਰਮਿੰਦੇ ਹੋਣ।
ਨਿਰ੍ੱਦੋਸ਼਼ਞ੍ਚ ਵਾਕ੍ਯੰ ਪ੍ਰਕਾਸ਼ਯ ਤੇਨ ਵਿਪਕ੍ਸ਼਼ੋ ਯੁਸ਼਼੍ਮਾਕਮ੍ ਅਪਵਾਦਸ੍ਯ ਕਿਮਪਿ ਛਿਦ੍ਰੰ ਨ ਪ੍ਰਾਪ੍ਯ ਤ੍ਰਪਿਸ਼਼੍ਯਤੇ|
9 ਨੌਕਰਾਂ ਨੂੰ ਸਮਝਾ ਕਿ ਉਹ ਆਪਣੇ ਮਾਲਕਾਂ ਦੀ ਹਰੇਕ ਗੱਲ ਮੰਨਣ ਅਤੇ ਉਹਨਾਂ ਦੇ ਮਨਭਾਉਂਦੇ ਕੰਮ ਕਰਨ।
ਦਾਸਾਸ਼੍ਚ ਯਤ੍ ਸ੍ਵਪ੍ਰਭੂਨਾਂ ਨਿਘ੍ਨਾਃ ਸਰ੍ੱਵਵਿਸ਼਼ਯੇ ਤੁਸ਼਼੍ਟਿਜਨਕਾਸ਼੍ਚ ਭਵੇਯੁਃ ਪ੍ਰਤ੍ਯੁੱਤਰੰ ਨ ਕੁਰ੍ੱਯੁਃ
10 ੧੦ ਚੋਰੀ ਚਲਾਕੀ ਨਾ ਕਰਨ ਸਗੋਂ ਪੂਰੀ ਜ਼ਿੰਮੇਵਾਰੀ ਵਿਖਾਉਣ ਜੋ ਸਾਰੀਆਂ ਗੱਲਾਂ ਵਿੱਚ ਸਾਡੇ ਮੁਕਤੀਦਾਤਾ ਪਰਮੇਸ਼ੁਰ ਦੀ ਸਿੱਖਿਆ ਨੂੰ ਸ਼ੋਭਾ ਮਿਲੇ।
ਕਿਮਪਿ ਨਾਪਹਰੇਯੁਃ ਕਿਨ੍ਤੁ ਪੂਰ੍ਣਾਂ ਸੁਵਿਸ਼੍ਵਸ੍ਤਤਾਂ ਪ੍ਰਕਾਸ਼ਯੇਯੁਰਿਤਿ ਤਾਨ੍ ਆਦਿਸ਼| ਯਤ ਏਵਮ੍ਪ੍ਰਕਾਰੇਣਾਸ੍ਮਕੰ ਤ੍ਰਾਤੁਰੀਸ਼੍ਵਰਸ੍ਯ ਸ਼ਿਕ੍ਸ਼਼ਾ ਸਰ੍ੱਵਵਿਸ਼਼ਯੇ ਤੈ ਰ੍ਭੂਸ਼਼ਿਤਵ੍ਯਾ|
11 ੧੧ ਕਿਉਂ ਜੋ ਪਰਮੇਸ਼ੁਰ ਦੀ ਕਿਰਪਾ ਸਭਨਾਂ ਮਨੁੱਖਾਂ ਦੀ ਮੁਕਤੀ ਲਈ ਪਰਗਟ ਹੋਈ।
ਯਤੋ ਹੇਤੋਸ੍ਤ੍ਰਾਣਾਜਨਕ ਈਸ਼੍ਵਰਸ੍ਯਾਨੁਗ੍ਰਹਃ ਸਰ੍ੱਵਾਨ੍ ਮਾਨਵਾਨ੍ ਪ੍ਰਤ੍ਯੁਦਿਤਵਾਨ੍
12 ੧੨ ਅਤੇ ਇਹ ਕਿਰਪਾ ਸਾਨੂੰ ਚਿਤਾਵਨੀ ਦਿੰਦੀ ਹੈ ਕਿ ਅਸੀਂ ਅਭਗਤੀ ਅਤੇ ਸੰਸਾਰੀ ਵਿਸ਼ਿਆਂ ਤੋਂ ਮਨ ਫਿਰਾ ਕੇ ਇਸ ਵਰਤਮਾਨ ਸਮੇਂ ਵਿੱਚ ਸਮਝ, ਧਾਰਮਿਕਤਾ ਅਤੇ ਭਗਤੀ ਨਾਲ ਜ਼ਿੰਦਗੀ ਨੂੰ ਬਤੀਤ ਕਰੀਏ। (aiōn g165)
ਸ ਚਾਸ੍ਮਾਨ੍ ਇਦੰ ਸ਼ਿਕ੍ਸ਼਼੍ਯਤਿ ਯਦ੍ ਵਯਮ੍ ਅਧਰ੍ੰਮੰ ਸਾਂਸਾਰਿਕਾਭਿਲਾਸ਼਼ਾਂਸ਼੍ਚਾਨਙ੍ਗੀਕ੍ਰੁʼਤ੍ਯ ਵਿਨੀਤਤ੍ਵੇਨ ਨ੍ਯਾਯੇਨੇਸ਼੍ਵਰਭਕ੍ਤ੍ਯਾ ਚੇਹਲੋਕੇ ਆਯੁ ਰ੍ਯਾਪਯਾਮਃ, (aiōn g165)
13 ੧੩ ਅਤੇ ਉਸ ਪਵਿੱਤਰ ਆਸ ਦੀ ਅਤੇ ਆਪਣੇ ਮਹਾਨ ਪਰਮੇਸ਼ੁਰ ਅਤੇ ਮੁਕਤੀਦਾਤਾ ਯਿਸੂ ਮਸੀਹ ਦੀ ਮਹਿਮਾ ਦੇ ਪਰਗਟ ਹੋਣ ਦੀ ਉਡੀਕ ਕਰੀਏ।
ਪਰਮਸੁਖਸ੍ਯਾਸ਼ਾਮ੍ ਅਰ੍ਥਤੋ (ਅ)ਸ੍ਮਾਕੰ ਮਹਤ ਈਸ਼੍ਵਰਸ੍ਯ ਤ੍ਰਾਣਕਰ੍ੱਤੁ ਰ੍ਯੀਸ਼ੁਖ੍ਰੀਸ਼਼੍ਟਸ੍ਯ ਪ੍ਰਭਾਵਸ੍ਯੋਦਯੰ ਪ੍ਰਤੀਕ੍ਸ਼਼ਾਮਹੇ|
14 ੧੪ ਜਿਸ ਨੇ ਆਪਣੇ ਆਪ ਨੂੰ ਸਾਡੇ ਲਈ ਦੇ ਦਿੱਤਾ ਕਿ ਸਾਰੇ ਕੁਧਰਮ ਤੋਂ ਸਾਡਾ ਛੁਟਕਾਰਾ ਕਰੇ ਅਤੇ ਆਪਣੇ ਲਈ ਇੱਕ ਖ਼ਾਸ ਕੌਮ ਨੂੰ ਪਵਿੱਤਰ ਕਰੇ ਜੋ ਭਲੇ ਕੰਮਾਂ ਵਿੱਚ ਲੱਗੀ ਰਹੇ।
ਯਤਃ ਸ ਯਥਾਸ੍ਮਾਨ੍ ਸਰ੍ੱਵਸ੍ਮਾਦ੍ ਅਧਰ੍ੰਮਾਤ੍ ਮੋਚਯਿਤ੍ਵਾ ਨਿਜਾਧਿਕਾਰਸ੍ਵਰੂਪੰ ਸਤ੍ਕਰ੍ੰਮਸੂਤ੍ਸੁਕਮ੍ ਏਕੰ ਪ੍ਰਜਾਵਰ੍ਗੰ ਪਾਵਯੇਤ੍ ਤਦਰ੍ਥਮ੍ ਅਸ੍ਮਾਕੰ ਕ੍ਰੁʼਤੇ ਆਤ੍ਮਦਾਨੰ ਕ੍ਰੁʼਤਵਾਨ੍|
15 ੧੫ ਇਹਨਾਂ ਬਚਨਾਂ ਅਤੇ ਪੂਰੇ ਅਧਿਕਾਰ ਨਾਲ ਆਗਿਆ ਦੇ ਅਤੇ ਸਿਖਾਉਂਦਾ ਰਹਿ । ਕੋਈ ਤੈਨੂੰ ਤੁਛ ਨਾ ਜਾਣੇ।
ਏਤਾਨਿ ਭਾਸ਼਼ਸ੍ਵ ਪੂਰ੍ਣਸਾਮਰ੍ਥ੍ਯੇਨ ਚਾਦਿਸ਼ ਪ੍ਰਬੋਧਯ ਚ, ਕੋ(ਅ)ਪਿ ਤ੍ਵਾਂ ਨਾਵਮਨ੍ਯਤਾਂ|

< ਤੀਤੁਸ ਨੂੰ 2 >